|
|
|
|
|
|
|
|
|
|
|
|
|
ਮਿਤੀ 13-5-2024 ਦਿਨ ਸੋਮਵਾਰ ਸਮਾਂ ਸਵੇਰੇ 10.30 ਵਜੇ ਵਰਲਡ ਪੰਜਾਬੀ ਸੈਂਟਰ ਦ ਸੈਮੀਨਾਰ ਹਾਲ ਵਿਚ ਸ਼੍ਰੀ ਪਰਮਬੀਰ ਸਿੰਘ ਬਾਠ, ਪ੍ਰਸਿੱਧ ਪੱਤਰਕਾਰ, ਪ੍ਰਾਈਮ ਏਸ਼ੀਆ ਟੀ.ਵੀ., ਸਰੀ, ਕੈਨੇਡਾ ਦਾ ਸੋਸ਼ਲ ਮੀਡੀਆ ਦੀ ਭੂਮਿਕਾ ਅਤੇ ਚੁਣੌਤੀਆਂ ਵਿਸ਼ੇ ਤੇ ਵਿਸ਼ੇਸ਼ ਲੈਕਚਰ ਅਤੇ ਹਾਜ਼ਰ ਵਿਦਿਆਰਥੀਆਂ/ ਖੋਜਾਰਥੀਆਂ ਅਤੇ ਰਿਸਰਚ ਸਕਾਲਰਾਂ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਹਰਜਿੰਦਰ ਸਿੰਘ ਵਾਲੀਆ, ਰਿਟਾਇਰਡ ਪ੍ਰੋਫੈਸਰ, ਪੱਤਰਕਾਰੀ ਅਤੇ ਜਨ—ਸੰਚਾਰ ਵਿਭਾਗ ਨੇ ਕੀਤੀ। ਇਸ ਮੌਕੇ ਸ. ਪਰਮਜੀਤ ਸਿੰਘ ਗਿੱਲ ਪ੍ਰਧਾਨ, ਅਲੂਮਨਾਈ ਐਸੋਸੀਏਸ਼ਨ, ਐਟਾਰੋਓ, ਕੈਨੇਡਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਹਰਜਸ ਕੌਰ, ਪ੍ਰਸਿੱਧ ਲੇਖਿਕਾ, ਅਟਾਰੀਓ, ਕੈਨੇਡਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
|
|
|
|
ਮਿਤੀ 5-4-2024 ਦਿਨ ਸੁੱਕਰਵਾਰ ਸਮਾਂ ਸਵੇਰੇ 11-00 ਵਜੇ, ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਡਾ. ਸੁਖਵਿੰਦਰ ਕੰਬੋਜ, ਕੈਲੀਫੋਰਨੀਆ, ਅਮਰੀਕਾ, ਪ੍ਰਸਿੱਧ ਪੰਜਾਬੀ ਸਾਇਰ ਦਾ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਅਤੇ ਡਾ ਬਰਜਿੰਦਰ ਸਿੰਘ ਚੀਮਾ, ਸਰੀ, ਕੈਨੇਡਾ, ਇਤਿਹਾਸਕਾਰ ਦਾ ਪਰਵਾਸ ਅਤੇ ਪੰਜਾਬੀ ਵਿਸ਼ੇ ਤੇ ਸੈਮੀਨਾਰ ਕਰਵਾਇਆ। ਡਾ. ਮੁੰਹਮਦ ਇਦਰੀਸ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਡਾ. ਭੀਮਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਨੇ ਡਾ. ਸੁਖਵਿੰਦਰ ਕੰਬੋਜ ਦੀਆਂ ਪੰਜਾਬੀ ਵਿਚ ਲਿਖਤ ਕਿਤਾਬਾਂ ਬਾਰੇ ਅਤੇ ਉਨ੍ਹਾਂ ਦੀ ਜਿੰਦਗੀ ਬਾਰੇ ਚਾਨਣਾ ਪਾਇਆ ਅਤੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਜਸਵਿੰਦਰ ਸਿੰਘ, ਡਾ.ਰਾਜਿੰਦਰ ਬਰਾੜ, ਡਾ. ਸੁਰਜੀਤ ਸਿੰਘ ਭੱਟੀ, ਡਾ. ਕਮਲਜੀਤ ਸਿੰਘ ਟਿੱਬਾ, ਡਾ. ਲਾਭ ਸਿੰਘ ਖੀਵਾ ਅਤੇ ਹੋਰ ਮਹਾਨ ਸਖਸ਼ੀਅਤਾਂ ਨੇ ਆਪਣੇ ਵਿਚਾਰ ਸਾਝੇ ਕੀਤੇ।
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
| | |